ਆਰਥਰ ਰੋਡ ਜੇਲ੍ਹ
ਮੁੰਬਈ ਕੇਂਦਰੀ ਜੇਲ੍ਹ, ਜਿਸਨੂੰ ਆਰਥਰ ਰੋਡ ਜੇਲ੍ਹ ਵੀ ਕਹਿੰਦੇ ਹਨ, 1926 ਵਿੱਚ ਬਣਾਈ ਗਈ ਸੀ। ਇਹ ਮੁੰਬਈ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਜੇਲ੍ਹ ਹੈ। ਇਹ ਸ਼ਹਿਰ ਦੇ ਬਹੁਤੇ ਕੈਦੀ ਰੱਖਣ ਦਾ ਟਿਕਾਣਾ ਹੈ। ਇਹ 1994 ਵਿੱਚ ਅੱਪਗਰੇਡ ਕਰਕੇ ਕੇਂਦਰੀ ਜੇਲ੍ਹ ਬਣਾਈ ਗਈ ਸੀ ਤੇ ਇਸ ਦਾ ਮੌਜੂਦਾ ਦਫਤਰੀ ਨਾਮ ਦਿੱਤਾ ਗਿਆ ਸੀ, ਪਰ ਇਹ ਅਜੇ ਵੀ ਆਰਥਰ ਰੋਡ ਜੇਲ੍ਹ ਦੇ ਤੌਰ 'ਤੇ ਹੀ ਪ੍ਰਸਿੱਧ ਹੈ। ਜੇਲ੍ਹ ਨੇ 2 ਏਕੜ ਜ਼ਮੀਨ ਮੱਲੀ ਹੋਈ ਹੈ।
Read article